Download Unicode Punjabi Keyboard Layout based on Remington/Asees keyboard

Please click here   to download the zip file containing "Punjabi Keyboard Remington-Asees Custom" folder. Unzip the folder and run setup.exe.

Brief information about the Unicode Punjabi Keyboard Layout

This keyboard layout is a customized version of 'Punjabi Unicode keyboard based on Asees font' prepared by Dr. Kulbir Singh Thind which is available at www.gurbanifiles.org/unicode.

Customizations in the keyboard

Following customizations have been done in the keyboard layout:

    Change of Shift position of ਵ and ੳ
    Placing of Roman numerals instead of gurmukhi numerals on main keyboard
    Placing of Apostrophe and Double Quote Marks at = and + key

These customizations were made using Microsoft Keyboard Layout Creator 1.4 available for free download from Microsoft website.

Keyboard Layout Plan

   


ਰਮਿੰਗਟਨ/ਅਸੀਸ ਫੌਂਟ ਕੀ-ਬੋਰਡ ਅਧਾਰਿਤ ਯੂਨੀਕੋਡ ਪੰਜਾਬੀ ਕੀ-ਬੋਰਡ ਡਾਊਨਲੋਡ

"Punjabi Keyboard Remington-Asees Custom" ਫੋਲਡਰ ਨੂੰ ਡਾਊਨਲੋਡ ਕਰਨ ਲਈ ਇੱਥੇ   ਕਲਿੱਕ ਕਰੋ। ਫੋਲਡਰ ਨੂੰ ਅਨਜ਼ਿਪ ਕਰਨ ਤੋਂ ਬਾਅਦ setup.exe ਨੂੰ ਚਲਾ ਲਉ।

ਯੂਨੀਕੋਡ ਪੰਜਾਬੀ ਕੀ-ਬੋਰਡ ਲੇ-ਆਊਟ ਬਾਰੇ ਸੰਖੇਪ ਜਾਣਕਾਰੀ

ਇਹ ਕੀ-ਬੋਰਡ ਲੇ-ਆਊਟ ਡਾ. ਕੁਲਬੀਰ ਸਿੰਘ ਥਿੰਦ (www.gurbanifiles.org/unicode) ਦੁਆਰਾ ਬਣਾਏ ਗਏ 'Punjabi Unicode keyboard based on Asees font' ਦਾ ਸੋਧਿਆ ਹੋਇਆ ਰੂਪ ਹੈ।

ਕੀ-ਬੋਰਡ ਵਿਚ ਕੀਤੇ ਗਏ ਬਦਲਾਅ

ਇਸ ਕੀ-ਬੋਰਡ ਵਿਚ ਹੇਠ ਲਿਖੇ ਬਦਲਾਅ ਕੀਤੇ ਗਏ ਹਨ:

    ਵ ਅਤੇ ੳ ਦੀ ਸ਼ਿਫ਼ਟ ਪੁਜ਼ੀਸ਼ਨ ਵਿਚ ਬਦਲਾਅ
    ਮੇਨ ਕੀ-ਬੋਰਡ ਤੇ ਗੁਰਮੁਖੀ ਅੰਕਾਂ ਦੀ ਥਾਂ ਰੋਮਨ ਅੰਕ
    ਕੌਮੇ ਅਤੇ ਦੂਹਰੇ ਕੌਮੇ ਲਈ = ਅਤੇ +

ਇਹ ਬਦਲਾਅ Microsoft Keyboard Layout Creator 1.4 ਦੀ ਮਦਦ ਨਾਲ ਕੀਤੇ ਗਏ ਹਨ, ਜੋ ਮਾਈਕਰੋਸਾਫ਼ਟ ਦੀ ਵੈਬ-ਸਾਈਟ ਤੇ ਮੁਫ਼ਤ ਉਪਲਬਧ ਹੈ।